1
/
of
1
DASTAVEJJ
WHAT’s ON YOUR MIND
WHAT’s ON YOUR MIND
Regular price
Rs. 400.00
Regular price
Sale price
Rs. 400.00
Unit price
/
per
Shipping calculated at checkout.
Couldn't load pickup availability
ਕਿਤਾਬ ਵਿੱਚੋਂ:-
ਕਿਸੇ ਔਰਤ ਨੂੰ ਬਰਬਾਦ ਕਰਨਾ ਹੋਵੇ,ਉਸਨੂੰ ਕਹਿ ਦਿਓ ਤੇਰੇ ਤੋਂ ਸੁੰਦਰ ਕੋਈ ਨਹੀਂ,ਉਹ ਖ਼ੁਦ ਨੂੰ ਸ਼ੀਸ਼ੇ ਨਾਲ ਬੰਨ੍ਹ ਲਵੇਗੀ ਤੇ ਸਦਾ ਓਥੇ ਬੰਨੀ ਰਹੇਗੀ।
ਕਿਸੇ ਮਰਦ ਨੂੰ ਬਰਬਾਦ ਕਰਨਾ ਹੋਵੇ ਤਾਂ ਉਸਨੂੰ ਕਹਿ ਦਿਓ ਤੇਰੇ ਤੋਂ ਸਿਆਣਾ ਕੋਈ ਨਹੀਂ,ਉਹ ਓਸੇ ਪਲ ਕਿਸੇ ਦੀ ਸੁਣਨਾ ਬੰਦ ਕਰ ਦੇਵੇਗਾ ਤੇ ਅੰਨਾ ਹੋ ਜਾਵੇਗਾ।
ਤੇ ਜੇ ਕਿਸੇ ਨਸਲ ਨੂੰ ਬਰਬਾਦ ਕਰਨਾ ਹੋਵੇ,ਉਸ ਕੋਲ਼ੋਂ ਕਿਤਾਬਾਂ ਖੋਹ ਲਵੋ।
ਬੱਸ ਏਨਾ ਕਾਫ਼ੀ ਹੈ।
Share
